September 24, 2026

Breaking
ਅੱਜ ਦੇ ਪੈਟਰੋਲ-ਡੀਜ਼ਲ ਦੇ ਰੇਟ ਜਾਰੀ, ਜਾਣੋ ਤੁਹਾਡੇ ਸ਼ਹਿਰ ਵਿੱਚ ਕਿੰਨੀ ਹੈ ਕੀਮਤ?ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ‘ਆਪ’ ਦਾ ਚੋਣ ਪੈਂਫਲੇਟ, 2.68 ਲੱਖ ਤੋਂ ਵੱਧ ਵਰਕਰ ਘਰ-ਘਰ ਲੈ ਕੇ ਜਾਣਗੇ ਸਰਕਾਰ ਦਾ ਰਿਪੋਰਟ ਕਾਰਡਗੈਸ ਸਿਲੰਡਰ ਅੱਜ ਸਸਤਾ ਜਾਂ ਮਹਿੰਗਾ? ਜਾਣੋ ਘਰੇਲੂ ਤੇ ਵਪਾਰਕ LPG ਦੇ ਨਵੇਂ ਰੇਟਦੁੱਧ 8 ਰੁਪਏ ਪ੍ਰਤੀ ਲੀਟਰ ਮਹਿੰਗਾ ਕਰਨ ਦੀ ਮੰਗ, ਸਰਕਾਰ ਨੂੰ 3 ਦਿਨ ਦਾ ਅਲਟੀਮੇਟਮਅੰਮ੍ਰਿਤਸਰ ਵਿੱਚ ਨਿਹੰਗ ਧੜਿਆਂ ਵਿਚਾਲੇ ਝੜਪ, ਮੌਕੇ ’ਤੇ ਪਹੁੰਚੀ ਲੇਡੀ SHO ਨਾਲ ਬਦਸਲੂਕੀ ਦੇ ਦੋਸ਼ਪੰਜਾਬ ’ਚ ਫਿਰ ਛੁੱਟੀ ਵਾਲਾ ਮਾਹੌਲ! ਇਸ ਦਿਨ ਬੰਦ ਰਹਿਣਗੇ ਸਰਕਾਰੀ ਦਫ਼ਤਰ, ਜਾਣੋ ਪੂਰੀ Detailsਅੱਜ ਦੇ ਪੈਟਰੋਲ-ਡੀਜ਼ਲ ਦੇ ਰੇਟ ਜਾਰੀ, ਜਾਣੋ ਤੁਹਾਡੇ ਸ਼ਹਿਰ ਵਿੱਚ ਕਿੰਨੀ ਹੈ ਕੀਮਤ?ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ‘ਆਪ’ ਦਾ ਚੋਣ ਪੈਂਫਲੇਟ, 2.68 ਲੱਖ ਤੋਂ ਵੱਧ ਵਰਕਰ ਘਰ-ਘਰ ਲੈ ਕੇ ਜਾਣਗੇ ਸਰਕਾਰ ਦਾ ਰਿਪੋਰਟ ਕਾਰਡਗੈਸ ਸਿਲੰਡਰ ਅੱਜ ਸਸਤਾ ਜਾਂ ਮਹਿੰਗਾ? ਜਾਣੋ ਘਰੇਲੂ ਤੇ ਵਪਾਰਕ LPG ਦੇ ਨਵੇਂ ਰੇਟਦੁੱਧ 8 ਰੁਪਏ ਪ੍ਰਤੀ ਲੀਟਰ ਮਹਿੰਗਾ ਕਰਨ ਦੀ ਮੰਗ, ਸਰਕਾਰ ਨੂੰ 3 ਦਿਨ ਦਾ ਅਲਟੀਮੇਟਮਅੰਮ੍ਰਿਤਸਰ ਵਿੱਚ ਨਿਹੰਗ ਧੜਿਆਂ ਵਿਚਾਲੇ ਝੜਪ, ਮੌਕੇ ’ਤੇ ਪਹੁੰਚੀ ਲੇਡੀ SHO ਨਾਲ ਬਦਸਲੂਕੀ ਦੇ ਦੋਸ਼ਪੰਜਾਬ ’ਚ ਫਿਰ ਛੁੱਟੀ ਵਾਲਾ ਮਾਹੌਲ! ਇਸ ਦਿਨ ਬੰਦ ਰਹਿਣਗੇ ਸਰਕਾਰੀ ਦਫ਼ਤਰ, ਜਾਣੋ ਪੂਰੀ Details

ਮੁਫ਼ਤ ਇਲਾਜ ਲਈ ਪੰਜਾਬ ਦੇ ਹਸਪਤਾਲਾਂ ਦੀ ਸੂਚੀ ਜਾਰੀ, ਜਾਣੋ ਤੁਹਾਡਾ ਹਸਪਤਾਲ ਸ਼ਾਮਲ ਹੈ ਜਾਂ ਨਹੀਂ

ਪੰਜਾਬ ਸਰਕਾਰ ਨੇ ਸੂਬੇ ਦੇ ਨਾਗਰਿਕਾਂ ਨੂੰ ਵੱਡੀ ਸਿਹਤ ਰਾਹਤ ਦਿੰਦਿਆਂ “ਮੁੱਖ ਮੰਤਰੀ ਸਿਹਤ ਯੋਜਨਾ” ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਅਧੀਨ ਯੋਗ ਵਿਅਕਤੀਆਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਇਸ ਯੋਜਨਾ ਲਈ ਰਜਿਸਟਰ ਕਰਵਾਉਣ ਅਤੇ ਆਪਣਾ ਕਾਰਡ ਬਣਵਾਉਣ, ਤਾਂ ਜੋ ਜ਼ਰੂਰਤ ਪੈਣ ‘ਤੇ ਉਹ ਇਸ ਸਹੂਲਤ ਦਾ ਲਾਭ ਲੈ ਸਕਣ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਯੋਜਨਾ ਅਧੀਨ ਮੁਫ਼ਤ ਇਲਾਜ ਲਈ ਇੰਪੈਨਲਡ ਹਸਪਤਾਲਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਲਿਖਿਆ ਕਿ:

“ਮੁਫ਼ਤ ਇਲਾਜ ਹੁਣ ਹਰ ਪੰਜਾਬੀ ਦਾ ਅਧਿਕਾਰ ਹੈ। ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਪੂਰੇ ਪੰਜਾਬ ਵਿੱਚ ਸੂਚੀਬੱਧ ਹਸਪਤਾਲਾਂ ਵਿੱਚ ਲਾਭਪਾਤਰੀਆਂ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਮਿਲੇਗੀ।”

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਾਰੀ ਕੀਤੀ ਗਈ ਸੂਚੀ ਨੂੰ ਵੇਖੋ, ਇਹ ਜਾਣਕਾਰੀ ਸਾਂਝੀ ਕਰੋ ਅਤੇ ਜ਼ਰੂਰਤਮੰਦ ਲੋਕਾਂ ਤੱਕ ਇਹ ਸੁਨੇਹਾ ਜ਼ਰੂਰ ਪਹੁੰਚਾਓ।

ਸਰਕਾਰ ਵੱਲੋਂ ਜਾਰੀ ਕੀਤੀ ਹਸਪਤਾਲਾਂ ਦੀ ਪੂਰੀ ਸੂਚੀ ਸਰਕਾਰੀ ਵੈੱਬਸਾਈਟ ਜਾਂ ਅਧਿਕਾਰਕ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੇਖੀ ਜਾ ਸਕਦੀ ਹੈ।

View this post on Instagram

A post shared by Dr Balbir Singh (@aapbalbirsingh)

admin

News contributor

Community

0 Comments

Join the conversation

Share your views respectfully. Your email address will not be published.

Your email address will not be published. Required fields are marked *